ਰੱਬਾਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲਦਰਿਆ ਰੱਖੀ….?
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ?
ਧਰਤੀ ਵਾਲੇ ਤੈਨੂੰ ਕਿੱਦਾਂ ਲੱਗਦੇ ਪਿਆਰੇ ਨੀ
ਐਬ ਦਿਸਦੇ ਕਰੌੜਾਂ ਜਦੋਂ ਸ਼ੀਸ਼ੇ ਸਾਹਵੇਂ ਜਾਈਏ❣️
ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ
ਦੋ ਗੱਲਾਂ ਕਦੇ ਨਾ ਭੁੱਲੀ ਆਪਣੀ ਔਕਾਤ ਤੇ ਮੇਰੀ ਹੈਸੀਅਤ
,,,,,, ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ punjabi status ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ.,,,,,, ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ…
ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ।
ਸਿਰਫ਼ ਜੋ ਲਿਖਦਾ ਰਹਿੰਦਾ ,ਫੋਕੀ ਵਾਹ-ਵਾਹ ਜੋਗਾ ਰਹਿ ਜਾਂਦਾ
ਭੇਦ ਤਾਂ ਅੱਜ ਵੀ ਜਾਣਦਾ ਸਾਰਿਆਂ ਦੇ ਪਰ ਕਦੇ ਖੋਲੇ ਨੀ♠️
ਰਾਹ ਮੰਜਿਲਾ ਨੂੰ ਜਾਣ ਵਾਲੇ #ਲਭੇ ਹੋਏ ਆ..ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ #ਦੱਬੇ ਹੋਏ ਨੇ?
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ
ਅਸਲ ਜ਼ਿੰਦਗੀ 'ਚ ਤੇਰੇ ਕੋਲ ਮੈਂ ਖਲੋਅ ਨਹੀਂ ਸਕਦਾ!